Latest poems in Hindi & English on Republic day, India Gantantra Diwas, 26 January

Jot Roop Guru Nanak

0

Jot Roop Guru Nanak: Here is one of the best Punjabi poem on 550th Birthday Anniversary of Almighty Guru Nanak Dev Ji. This poem describe the teaching of Almighty Guru Nanak Dev Ji. By following these teachings we can make this world as a peaceful place to live.
(The 550th Birth Anniversary of Guru Nanak Dev ji, the first Sikh Guru, is being celebrated with great devotion and fervour since 23rd November 2018 by the Government of Punjab. The main function will be held at Sultanpur Lodhi from 1st to 12th November 2019.)

06 -Nov-2019 Harpreet Ambalvee Spiritual Poems 0 Comments  151 Views
Jot Roop Guru Nanak

Jot roop oh aap guru Nanak jiss da naa c,
Sabb ik hai te ik to he upje, eh us alakh da pegaam c,

Pandit molvee sidhh t kaji, sabb usde gyaan to waare,
Lakh tark kurark kar k v, uss rabbee jot to haare,

Jaat,paat, oonch, neech, dharma nu bhull k sabb nu gale lagana,
Usdee sikhya naam japna kirt krke wand k khana,

20 rupye da aisa langar satguru ne sadhua nu chhakaya,
Ajj v.o langar harr thha t chalda, mukda nahee mukaya,

550va sala uss jot da, aao gajj wajj k manaiye,
Pr harr ik din nu Uss Gueu da janam samjh k Ussde updesha nu apnaiye,

Eh lafz v Uss Alakh de samjhayo, main abdd Uss baare ki likh sakda,
Main moodh matt, Uss guru da likhari, jeda den to kade nahee thhakda,

Hari naal preet lagee rahe, bass eho ardaas main karda,
Uss ik onkaar nu sada dhyava, bass ainee arz main karda.....


ਜੋਤ ਰੂਪ ਉਹ ਆਪ ਗੁਰੂ ਨਾਨਕ ਜਿਸ ਦਾ ਨਾ ਸੀ,
ਸਬ ਇਕ ਹੈਂ ਤੇ ਇਕ ਤੋਂ ਹੀ ਉਪਜੇ, ਇਹ ਉਸ ਅਲਖ ਦਾ ਪੈਗਾਮ ਸੀ,

ਪੰਡਿਤ ਮੌਲਵੀ ਸਿੱਧ ਤੇ ਕਾਜ਼ੀ, ਸਬ ਉਸਦੇ ਗਿਆਨ ਤੋਂ ਵਾਰੇ,
ਲੱਖ ਤਰਕ ਕੁਤਰਕ ਕਰਕੇ ਵੀ , ਉਸ ਰੱਬੀ ਜੋਤ ਤੋਂ ਹਾਰੇ।

ਜਾਤ, ਪਾਤ , ਊਂਚ, ਨੀਚ , ਧਰਮ ਨੂੰ ਭੂਲ ਕੇ ਸਬ ਨੂੰ ਗਲੇ ਲਗਾਨੇ ,
ਉਸਦੀ ਸਿਖਿਆ ਨਾਮ ਜਪਣਾ , ਕਿਰਤ ਕਰਕੇ ਵੰਡ ਕੇ ਖਾਣਾ।

20 ਰੁਪਏ ਦਾ ਐਸਾ ਲੰਗਰ ਸਤਿਗੁਰੂ ਨੇ ਸਾਧੂਆਂ ਨੂੰ ਛਕਾਇਆ,
ਅੱਜ ਵੀ ਓ ਲੰਗਰ ਹਰ ਥਾਂ ਤੇ ਚਲਦਾ, ਮੁਕਦਾ ਨਹੀਂ ਮੁਕਾਯਾ।

550ਵਾਂ ਸਾਲਾਂ ਉਸ ਜੋਤ ਦਾ, ਆਓ ਗੱਜ ਵੱਜ ਕੇ ਮਨਾਈਏ,
ਪਰ ਹਰ ਇਕ ਦਿਨ ਨੂੰ ਉਸ ਗੁਰੂ ਦਾ ਜਨਮ ਸਮਝ ਕੇ ਉਸਦੇ ਉਪਦੇਸ਼ਾਂ ਨੂੰ ਅਪਨਾਈਏ।

ਇਹ ਲਫ਼ਜ਼ ਵੀ ਉਸ ਅਲਖ ਦੇ ਸਮਝਿਓ, ਮੈਂ ਸ਼ਬਦ ਉਸ ਬਾਰੇ ਕੀ ਲਿਖ ਸਕਦਾ,
ਮੈਂ ਮੂੜ੍ਹ ਮੱਤ, ਉਸ ਗੁਰੂ ਦਾ ਲਿਖਾਰੀ , ਜੇੜਾ ਦੇਣ ਤੋਂ ਕਦੇ ਨਹੀਂ ਥੱਕਦਾ।

ਹਰਿ ਨਾਲ ਪ੍ਰੀਤ ਲਗੀ ਰਹੇ, ਬਸ ਇਹੋ ਅਰਦਾਸ ਮੈਂ ਕਰਦਾ,
ਉਸ ਇਕ ਓਂਕਾਰ ਨੂੰ ਸਦਾ ਧਯਾਵਾਂ, ਬਸ ਐਨੀ ਅਰਜ਼ ਮੈਂ ਕਰਦਾ।

Jot Roop Guru Nanak


 Please Login to rate it.


You may also likes


How was the poem? Please give your comment.

Post Comment

Poemocean Poetry Contest

Good in poetry writing!!! Enter to win. Entry is absolutely free.
You can view contest entries at Hindi Poetry Contest: March 2017